
ਮਾਤਮ 'ਚ ਬਦਲੀਆਂ ਖੁਸ਼ੀਆਂ - ਭੈਣ-ਭਰਾ ਨੇ ਮਾਰੀ ਨਹਿਰ 'ਚ ਛਾਲ , ਘਰ 'ਚ ਰੱਖਿਆ ਗਿਆ ਸੀ ਵਿਆਹ
Pointers by Gurpreet Kaur 29-Aug-2024
- 3 ਭਰਾਵਾਂ ਦੀ ਇਕਲੌਤੀ ਭੈਣ ਨੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕੀਤੀ।
- ਮ੍ਰਿਤਕ ਕੁੜੀ ਦੀ ਪਛਾਣ ਲਵਪ੍ਰੀਤ ਕੌਰ ਉਮਰ 27 ਸਾਲ ਅਤੇ ਮੁੰਡੇ ਦੀ ਪਛਾਣ ਮੋਹਨ ਵਜੋਂ ਹੋਈ ਹੈ।
- ਇਹ ਘਟਨਾ ਪਟਿਆਲਾ ਦੇ ਨਾਭਾ ਰੋਡ ’ਤੇ ਸਥਿਤ ਭਾਖੜਾ ਨਹਿਰ ਦੀ ਹੈ।
- ਅੱਜ ਦਿਨ ਵਿੱਚ ਇਹ ਘਟਨਾ ਵਾਪਰੀ।
- ਘਰ ’ਚ ਮਾਮੂਲ ਝਗੜੇ ਤੋਂ ਬਾਅਦ ਕੁੜੀ ਭਾਖੜਾ ’ਤੇ ਪੁੱਜ ਗਈ, ਪਿੱਛੇ ਉਸਦੇ ਭਰਾ ਵੀ ਲੱਭਦੇ ਲੱਭਦੇ ਆ ਪਹੁੰਚੇ। ਉਨ੍ਹਾਂ ਜਦੋਂ ਭੈਣ ਨੂੰ ਨਹਿਰ ’ਚ ਛਾਲ ਮਾਰਦੇ ਵੇਖਿਆ ਤਾਂ ਉਸਨੂੰ ਬਚਾਉਣ ਲਈ ਭਰਾਵਾਂ ਨੇ ਵੀ ਛਾਲਾਂ ਮਾਰ ਦਿੱਤੀਆਂ।